Arduino with Tricolor LED and Push button - Punjabi

This is a sample video. To access the full content,
please Login

745 visits



Outline:

ਤਿਰੰਗਾ LED - ਕਾਮਨ ਕੈਥੋਡ ਤਿਰੰਗਾ LED ਹੋਰ ਬਾਹਰਲੀ ਸਮੱਗਰੀ ਜੋ ਇਸ ਪ੍ਰਯੋਗ ਦੇ ਲਈ ਲੋੜੀਂਦੀ ਹੈ ਕਨੈਕਸ਼ਨ ਸਰਕਿਟ ਵੇਰਵੇ ਨੂੰ ਸਮਝਣਾ Arduino ਬੋਰਡ ਵਿੱਚ ਇੱਕ ਤਿਰੰਗਾ LED ਜੋੜਨਾ ਤਿਰੰਗੇ LED ਨੂੰ ਬਲਿੰਕ ਕਰਨ ਦੇ ਲਈ ਪ੍ਰੋਗਰਾਮ ਲਿਖਣਾ Void ਲੂਪ ਫੰਕਸ਼ਨ ਦੇ ਲਈ ਕੋਡ ਲਿਖਣਾ ਪ੍ਰੋਗਰਾਮ ਨੂੰ ਕੰਪਾਇਲ ਅਤੇ ਅਪਲੋਡ ਕਰਨਾ ਚਮਕ ਨੂੰ ਕੰਟਰੋਲ ਕਰਨ ਦੇ ਲਈ ਪੁਸ਼ਬਟਨ ਦੀ ਵਰਤੋਂ ਕਰਨਾ INPUT ਦੇ ਰੂਪ ਵਿੱਚ ਮੋਡ ਕਿਉਂ ਦਈਏ ਚਮਕ ਦੀ ਦੇਰੀ ਨੂੰ ਕਿਵੇਂ ਘੱਟ ਕਰੀਏ