Arithmetic Comparison - Punjabi

251 visits



Outline:

Bash comparison - Arithmetic comparison (ਬੈਸ਼ ਕੰਪੈਰੀਜ਼ਨ - ਅਰਿਥਮੈਟਿਕ ਕੰਪੈਰੀਜ਼ਨ) ਅਰਿਥਮੈਟਿਕ ਕੰਪੈਰੀਜ਼ਨ -eq (ਈਕਵੱਲ ਟੂ) -ne (ਨਾਟ ਈਕਵੱਲ ਟੂ) ਵਰਡ ਕਾਊਂਟ ਪ੍ਰੋਗਰਾਮ ਦੇ ਨਾਲ -eq ਅਤੇ -ne ਦਾ (Performance) ਪ੍ਰਦਰਸ਼ਨ (Used: ` wc – w’) -lt (ਲੈਸਰ ਦੈਨ) -le (ਲੈਸਰ ਦੈਨ ਜਾਂ ਈਕਵੱਲ ਟੂ) -gt (ਗ੍ਰੇਟਰ ਦੈਨ) -ge (ਗ੍ਰੇਟਰ ਦੈਨ ਜਾਂ ਈਕਵੱਲ ਟੂ) ਵਰਡ ਕਾਊਂਟ ਪ੍ਰੋਗਰਾਮ ਦੇ ਨਾਲ -lt, - gt, -ge ਅਤੇ -le ਦਾ Performance ਪ੍ਰਦਰਸ਼ਨ (Used: ` wc – c’)