Array Operations in BASH - Punjabi

608 visits



Outline:

Array Operations in BASH (ਬੈਸ਼ ਵਿੱਚ ਐਰੇ ਆਪਰੇਸ਼ੰਸ) ਇੱਕ ਐਰੇ ਘੋਸ਼ਿਤ ਕਰਨਾ ਅਤੇ ਵੈਲਿਊਜ਼ ਨਿਰਧਾਰਤ ਕਰਨਾ। ਘੋਸ਼ਣਾ ਦੇ ਦੌਰਾਨ ਐਰੇ ਨੂੰ ਇਨਿਸ਼ਿਅਲਾਇਜ਼ ਕਰਨਾ। ਬੈਸ਼ ਐਰੇ ਅਤੇ nth ਐਲੀਮੈਂਟ ਦੀ ਲੰਬਾਈ ਪਤਾ ਕਰਨਾ। ਪੂਰਾ ਬੈਸ਼ ਐਰੇ ਪ੍ਰਿੰਟ ਕਰਨਾ । ਕਾਂਸੈਪਟਸ ਦੀ ਵਿਆਖਿਆ ਲਈ ਸ਼ੈਲ ਸਕਰਿਪਟ।