Arrays and functions - Punjabi

335 visits



Outline:

Arrays & functions (ਐਰੇਸ & ਫੰਕਸ਼ਨ) ਐਰੇ & ਫੰਕਸ਼ਨ ਵੱਖ-ਵੱਖ ਤਰ੍ਹਾਂ ਦੇ ਫੰਕਸ਼ਨ ਕਾਲ ਦੇ ਦੁਆਰਾ ਐਰੇ ਦੇ ਫਾਇਦੇ ਐਰੇਸ ਦੀਆਂ ਉਦਾਹਰਣਾ ਫੰਕਸ਼ਨ ਵਿੱਚ ਰੀਟਰਨ ਦਾ ਪ੍ਰਯੋਗ । ਫੰਕਸ਼ਨ ਵਿੱਚ ਐਗਜ਼ਿਟ ਦਾ ਪ੍ਰਯੋਗ ਉਦਾਹਰਣ ਨਾਲ ਰੀਟਰਨ ਅਤੇ ਐਗਜ਼ਿਟ ਦੀਆਂ ਉਦਾਹਰਣਾ । ਰੀਟਰਨ ਅਤੇ ਐਗਜ਼ਿਟ ਰੱਖਣ ਵਾਲੇ ਫੰਕਸ਼ਨ ਦਾ ਵਰਕਫਲੋ ।