For final year UG/PG girls in Chemistry & related fields: Get industry-ready with a certified training program in the chemical sector with We-Chemie.
Click here for more details. Apply here!

More on Redirection - Punjabi

298 visits



Outline:

More on Redirection (ਮੋਰ ਆਨ ਰੀਡਾਇਰੈਕਸ਼ਨ) ‘Command &>filename’ ਪ੍ਰਯੋਗ ਕਰਕੇ ਸਟੈਂਡਰਡ ਐਰ੍ਰ ਅਤੇ ਆਉਟਪੁਟ ਦੋਨਾਂ ਦਾ ਰੀਡਾਇਰੈਕਸ਼ਨ ਕਰਨਾ । ‘Command >/dev/null 2>&1' ਪ੍ਰਯੋਗ ਕਰਕੇ ਸਟੈਂਡਰਡ ਐਰ੍ਰ ਅਤੇ ਆਉਟਪੁਟ ਦੋਨਾਂ ਦਾ ਰੀਡਾਇਰੈਕਸ਼ਨ ਕਰਨਾ । /dev/null ਉੱਤੇ ਵਿਆਖਿਆ ਕਰਾਂਗੇ । ‘>>’ redirected ਪ੍ਰਯੋਗ ਕਰਕੇ (ਦੁਬਾਰਾ ਦੇਣ ਵਾਲੀ)ਆਉਟਪੁੱਟ ਨੂੰ ਵਰਤਦੇ ਹੋਏ ।