Using File Descriptors - Punjabi

199 visits



Outline:

Using File Descriptors (ਫ਼ਾਈਲ ਡੈੱਸਕਿਰਪਟਰਜ ਪ੍ਰਯੋਗ ਕਰਨਾ) fd ਉੱਤੇ ਜਾਣ-ਪਹਿਚਾਣ ਫ਼ਾਈਲ ਡੈੱਸਕਿਰਪਟਰ (fd), ਫ਼ਾਈਲ ਆਉਟਪੁਟ (exec fd > filename) ਨੂੰ ਅਸਾਈਨ ਕਰਨਾ । ‘date’ ਅਤੇ ’echo’ ਦੀ ਉਦਾਹਰਣ ਦਾ ਪ੍ਰਯੋਗ ਕਰਕੇ ਸਮਝਾਉਣਾ । ਆਉਟਪੁਟ fd(exec fd<&-) ਖ਼ਤਮ ਕਰਨਾ । fd ਖ਼ਤਮ ਕਰਨ ਤੋਂ ਬਾਅਦ ਪਰਿਭਾਸ਼ਿਤ ਸਟੇਟਮੈਂਟ ਲਈ ਐਰਰ ਦੀ ਵਿਆਖਿਆ । ਫ਼ਾਈਲ ਡੈੱਸਕਿਰਪਟਰ(fd), ਇਨਪੁਟ ਲਈ ਫ਼ਾਈਲ(exec fd<filename) ਨੂੰ ਅਸਾਈਨ ਕਰਨਾ । ਇਨਪੁਟ ਫ਼ਾਈਲ ਡੈੱਸਕਿਰਪਟਰ(exec fd<&-) ਨੂੰ ਖ਼ਤਮ ਕਰਨਾ । ‘cat’ ਪ੍ਰਯੋਗ ਕਰਕੇ ਇਨਪੁਟ fd ਦੀ ਵਿਆਖਿਆ ।