Half-Day Online Pilot Workshop on AutoDock4 on 9 August 2024, 2:00 pm to 5.30 pm. Click here to register.

Working With 2D Arrays - Punjabi

661 visits



Outline:

2-ਡੀ ਐਰੇ ਨਾਲ ਕੰਮ ਕਰਨਾ -2-ਡੀ ਐਰੇ ਕੀ ਹਨ -ਐਰੇ ਦੀ ਰੇਂਜ| -2-ਡੀ ਐਰੇ ਨੂੰ ਡਿਕਲੇਅਰ ਕਰਨ ਲਈ ਸਿਨ੍ਤੇਕ੍ਸ(syntax) --ਉਦਾਹਰਨ: ਡਾਟਾ ਟਾਇਪ (data type) ਐਰੇ_ਦਾ_ਨਾਮ(array_name)[row(ਰੋ)][column(ਕਾਲਮ)]; -2-ਡੀ ਐਰੇ ਨੂੰ ਇਨੀਸ਼ੀਲਾਇਜ ਕਰਨ ਲਈ ਸਿਨ੍ਤੇਕ੍ਸ| --ਉਦਾਹਰਨ: ਡਾਟਾ ਟਾਇਪ(data type) ਐਰੇ_ਦਾ_ਨਾਮ(array_name)[row(ਰੋ)][column(ਕਾਲਮ)]=row-val,col-val;