Creating Basic Content - Punjabi

188 visits



Outline:

- Drupal ਵਿੱਚ ਬੁਨਿਆਦੀ ਪੇਜ ਬਣਾਉਣਾ - ਸਮਝਾਉਣਾ ਕਿ content type ਕੀ ਹੈ - Drupal ਵਿੱਚ ਇੱਕ ਆਰਟੀਕਲ ਬਣਾਉਣਾ - ਸਮਝਾਉਣਾ ਕਿ node ਕੀ ਹੁੰਦੀ ਹੈ - ਤਿੰਨ ਭਿੰਨ-ਭਿੰਨ ਟੈਕਸਟ ਫਾਰਮੈਟਸ - ਸਮਝਾਉਣਾ ਕਿ Teaser mode ਕੀ ਹੈ