Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

Analysis of compounds - Punjabi

548 visits



Outline:

"molecular contextual" ਮੈਨਿਊ ਬਾਰੇ ਸਮਝਾਉਣਾ । ਟੈਂਪਲੇਟਸ ਟੂਲ ਦੀ ਵਰਤੋ ਕਰਨਾ । molecule ਦੇ ਵੈਬ ਪੇਜ ਖੋਲ੍ਹਣਾ । ਕੈਮੀਕਲ ਕੈਲਕਿਉਲੇਟਰ ਦੀ ਵਰਤੋ ਕਰਨਾ । ਕੰਪਾਊਂਡ ਦੀ ਕੌਂਪੋਜੀਸ਼ਨ ਅਤੇ ਆਇਸੋਟਰੋਪਿਕ ਪੈਟਰਨ ਦਿਖਾਉਣਾ। molecule ਨੂੰ .mol ਫਾਰਮੇਟ ਵਿੱਚ ਸੇਵ ਕਰਨਾ । molecule ਨੂੰ Molecules viewer ਵਿੱਚ ਖੋਲ੍ਹਣਾ । ਪ੍ਰਤਿਕਿਰਿਆ ਦੇ ਐਰੋ ਉੱਤੇ ਰਿਏਜੈਂਟ ਅਤੇ ਪ੍ਰਤਿਕਿਰਿਆ ਦੇ ਕੰਡੀਸ਼ੰਸ ਜੋੜਨਾ । 2 ਡੀ ਸਟਰਕਚਰਸ ਨੂੰ 3 ਡੀ ਸਟਰਕਚਰਸ ਵਿੱਚ ਬਦਲਣਾ ।