Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

Aromatic Molecular Structures - Punjabi

545 visits



Outline:

ਸਾਇਕਲੋਹੈਕਜੇਨ molecule ਬਣਾਉਣਾ । ਸਾਇਕਲੋਹੈਕਜੇਨ ਨੂੰ ਸਾਇਕਲੋਹੈਕਜੀਨ ਵਿੱਚ ਬਦਲਣਾ। ਸਟਰਕਚਰ ਦੇ ਭਾਗ ਨੂੰ ਮਿਟਾਉਣ ਲਈ ਇਰੇਜ਼ਰ ਟੂਲ ਦੀ ਵਰਤੋ ਕਰਨਾ। ਸਾਇਕਲੋਹੈਕਜੀਨ ਨੂੰ ਬੈਂਜ਼ੀਨ ਵਿੱਚ ਬਦਲਣਾ। ਬੈਂਜ਼ੀਨ ਰਿੰਗ ਦੇ ਹਾਇਡਰੋਜਨ ਨੂੰ ਹੋਰ atoms ਨਾਲ ਬਦਲਣਾ । ਬੈਂਜ਼ੀਨ ਰਿੰਗ ਦੇ ਹਾਇਡਰੋਜਨ ਨੂੰ atoms ਦੇ ਸਮੂਹ ਨਾਲ ਬਦਲਣਾ । atoms ਨੂੰ ਬਦਲਣ ਲਈ Add or modify a group of atoms ਟੂਲ ਦੀ ਵਰਤੋ ਕਰਨਾ । ਦੋ molecules ਨੂੰ ਜੋੜਨ ਲਈ Merge ਟੂਲ ਦੀ ਵਰਤੋ ਕਰਨਾ ।