Editing molecules - Punjabi

283 visits



Outline:

ਇੱਕ atom ਉੱਤੇ ਅਨਬਾਊਂਡ ਇਲੈਕਟ੍ਰੋਨਸ ਨੂੰ ਜੋੜਨਾ । ਕਾਰਬੋਨਿਕ ਐਸਿਡ ਅਤੇ ਸਲਫਿਊਰਿਕ ਐਸਿਡ ਸਟਰਕਚਰਸ ਬਣਾਉਣਾ । atoms ਦੇ ਇੱਕ ਸਮੂਹ ਉੱਤੇ ਲੋਕਲ ਚਾਰਜ ਜੋੜਨਾ ਅਤੇ ਬਦਲਣਾ । “Increment the charge of an atom” ਟੂਲ ਦੀ ਵਰਤੋ ਕਰਨਾ । “Decrement the charge of an atom” ਟੂਲ ਦੀ ਵਰਤੋ ਕਰਨਾ । ਇੱਕ atom ਉੱਤੇ ਲੋਕਲ ਚਾਰਜ ਜੋੜਨਾ ਅਤੇ ਬਦਲਣਾ । ਸਾਇਕਲਿਕ molecules ਨੂੰ ਜੋੜਨਾ । ਮੋਨੋਸਾਇਕਲਿਕ molecules ਨੂੰ ਬਾਈਸਾਇਕਲਿਕ molecules ਵਿੱਚ ਬਦਲਣਾ ।