Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

Features and Color Schemes - Punjabi

378 visits



Outline:

GChemTable ਦੀ ਜਾਣ ਪਹਿਚਾਣ । ਸੰਸਥਾਪਨ ਬਾਰੇ ਸੰਖੇਪ ਵਿੱਚ ਸਮਝਾਉਣਾ । ਇੱਕ ਨਵੀਂ GChemTable ਵਿੰਡੋ ਖੋਲ੍ਹਣਾ । ਐਲੀਮੈਂਟਲ ਵਿੰਡੋ ਅਤੇ ਇਸਦੀ ਚਾਰ ਸਾਇਡ ਟੈਬਸ ਦੇ ਬਾਰੇ ਵਿੱਚ ਸਮਝਾਉਣਾ ਮੇਨ ( Main ) , ਇਲੈਕਟਰਾਨਿਕ ਪ੍ਰਾਪਰਟੀਜ਼ , Radii ਅਤੇ ਥਰਮੋਡਾਇਨਾਮਿਕਸ ਭਿੰਨ ਕਲਰ ਸਕੀਮਸ ਦੀ ਵਰਤੋ ** ਫਿਜ਼ੀਕਲ ਸਟੇਟ ਕਲਰ ਸਕੀਮ ** ਫੈਮਿਲੀ ਕਲਰ ਸਕੀਮ ** ਇਲੇਕਟਰੋਨੈਗੇਟੀਵਿਟੀ ਕਲਰ ਸਕੀਮ ** ਬਲਾਕ ਕਲਰ ਸਕੀਮ