Features of GChem3D - Punjabi
This is a sample video. To access the full content,
please
Login
286 visits
Outline:
GChem3D ਵਿੱਚ ਇੱਕ ਫਾਇਲ ਖੋਲ੍ਹਣਾ । ਮੈਨਿਊਬਾਰ ਅਤੇ ਡਿਸਪਲੇ ਏਰਿਆ ਬਾਰੇ ਸਮਝਾਉਣਾ । VRML ਡਾਕਿਊਮੈਂਟ ਦੇ ਬਾਰੇ ਵਿੱਚ ਸਮਝਾਉਣਾ । ਇਮੇਜ ਨੂੰ ਭਿੰਨ ਫਾਇਲ ਫਾਰਮੈਟਸ ਵਿੱਚ ਸੇਵ ਕਰਨਾ । ਮਾਡਲ ਫਾਰਮੈਟਸ ਬਾਰੇ ਸਮਝਾਉਣਾ । ਬੈਕਗਰਾਉਂਡ ਕਲਰ ਬਦਲਣਾ।