Formation of Bonds - Punjabi

200 visits



Outline:

ਮੌਜੂਦਾ ਬੌਂਡ ਵਿਚੋ ਬੌਂਡਸ ਜੋੜਨਾ । ਸੈਚੁਰੇਟੇਡ ਹਾਇਡਰੋਕਾਰਬੰਸ ਨੂੰ ਅਨਸੈਚੁਰੇਟੇਡ ਹਾਇਡਰੋਕਾਰਬੰਸ ਵਿੱਚ ਬਦਲਣਾ । ਟੈਟਰਾਹੇਡਰਲ ਜੀਓਮੈਟਰੀ ਦੇ ਬਾਰੇ ਵਿੱਚ ਸਿਖਣਾ । ਬੌਂਡਸ ਨੂੰ ਓਰੀਐੰਟ ਕਰਨਾ , ਇਨਵਰਸ ਵੈਜ ਹੈਸ਼ੇਸ ਸਟੀਰੀਓਕੈਮੀਕਲ ਬੌਂਡਸ ਦੇ ਪ੍ਰਕਾਰ । ਸਟੀਰੀਓਕੈਮੀਕਲ ਬੌਂਡਸ ਜੋੜਨਾ ।