Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

Orbital Overlap - Punjabi

501 visits



Outline:

ਐਟੋਮਿਕ ਔਰਬਿਟਲ ਦੇ ਬਾਰੇ ਵਿੱਚ ਸਮਝਾਉਣਾ। ਭਿੰਨ ਔਰਬਿਟਲ ਦੇ ਚਿੱਤਰ ਦਿਖਾਉਣਾ । ਔਰਬਿਟਲਸ ਦੇ ਆਕਾਰ ਬਾਰੇ ਸਮਝਾਉਣਾ । Add or modify an atomic orbital ਟੂਲ ਦੀ ਵਰਤੋ ਕਰਨਾ । ਔਰਬਿਟਲਸ ਨੂੰ ਘੁਮਾਉਣਾ ਅਤੇ ਰੀਸਾਇਜ਼ ਕਰਨਾ । ਪੌਜੀਟਿਵ , ਨੈਗੇਟਿਵ ਅਤੇ ਜ਼ੀਰੋ ਓਵਰਲੈਪਸ ਬਾਰੇ ਸਮਝਾਉਣਾ । end-on ਅਤੇ sidewise ਓਵਰਲੈਪ ਬਾਰੇ ਸਮਝਾਉਣਾ ।