Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

Overview of GChemPaint - Punjabi

465 visits



Outline:

ਯੂਟਿਲਿਟੀ ਫਾਇਲਸ ਦੇ ਨਾਲ GChemPaint ਦਾ ਸੰਸਥਾਪਨ ਪੂਰਾ ਕਰਨਾ। GChemPaint ਯੂਜ਼ਰ ਮੈਨੁਅਲ ਦੇ ਬਾਰੇ ਵਿਆਖਿਆ । GChempaint ਦੇ ਮੈਨਿਊ ਬਾਰ ਨੂੰ ਵੇਖਣਾ । ਇਹ ਸਮਝਾਉਣਾ ਕਿ GChemPaint ਮੈਨਿਊ ਬਾਰਸ ਉਬੰਟੁ ਡੈਸਕਟਾਪ ਮੈਨਿਊ ਬਾਰ ਉੱਤੇ ਵਿਖਾਈ ਦਿੰਦੇ ਹਨ । GChemPaint ਯੂਟਿਲਿਟੀ ਸਾਫਟਵੇਅਰ ਦੇ ਬਾਰੇ ਵਿੱਚ ਸਮਝਾਉਣਾ । GChemPaint ਅਤੇ Jmol ਐਪਲੀਕੇਸ਼ਨ ਦੇ ਵਿਚਕਾਰ ਸੰਬੰਧ ਨੂੰ ਸਮਝਾਉਣਾ । ਵੱਖ-ਵੱਖ ਸਟਰਕਚਰਸ ਦਿਖਾਉਣਾ ਜੋ GChemPaint ਦੀ ਵਰਤੋ ਕਰਕੇ ਬਣਾਏ ਜਾ ਸਕਦੇ ਹਨ ।