Resonance Structures - Punjabi

295 visits



Outline:

ਇਲੈਕਟ੍ਰੋਨ ਦੇ ਜੋੜੇ ਦੀ ਇਲੈਕਟ੍ਰੋਨ ਸ਼ਿਫਟ ਦਿਖਾਉਣਾ। ਇੱਕ ਇਲੈਕਟ੍ਰੋਨ ਦੀ ਇਲੈਕਟ੍ਰੋਨ ਸ਼ਿਫਟ ਦਿਖਾਉਣਾ। ਪ੍ਰਤਿਕਿਰਿਆ ਦੇ ਐਰੋ ਉੱਤੇ ਪ੍ਰਤਿਕਿਰਿਆ ਦਾ ਕਰਾਇਟੇਰਿਆ ਨੱਥੀ ਕਰਨਾ । ਪ੍ਰਤਿਕਿਰਿਆ ਪਾਥਵੇ ਨੂੰ ਬਣਾਉਣਾ ਅਤੇ ਮਿਟਾਉਂਣਾ । ਮੀਜ਼ੋਮੇਰਿਕ ਪਾਥਵੇ ਬਣਾਉਣਾ । ਨਾਇਟਰੋਮੀਥੇਨ ਦੇ ਰੈਜੋਨੈਂਸ ਸਟਰਕਚਰਸ ਦਿਖਾਉਣਾ। ਇੱਕ ਰੈਟ੍ਰੋਸਿੰਥੈਟਿਕ ਪਾਥਵੇ ਬਣਾਉਣਾ ।