Adjusting Colours Using Layers - Punjabi

408 visits



Outline:

ਕਰਵਜ਼ (curves) ਟੂਲ ਰਾਹੀਂ ਰੰਗਾ ਨੂੰ ਤਬਦੀਲ ਕਰਨਾ ਲੇਅਰਜ਼ ਦੀ ਵਰਤੋਂ ਨਾਲ ਸਾਧਾਰਨ ਫਿਲਟਰਜ਼(filters) ਸਕਰੀਨ ਮੋਡ(screen mode) ਅਤੇ ਮਲਟੀਪਲਾਈ ਮੋਡ(multiply mode) ਦੀ ਵਰਤੋਂ ਫੋਰਗਰਾਉਂਡ(foreground) ਅਤੇ ਬੈਕਗਰਾਉਂਡ(background) ਰੰਗਾ ਨੂੰ ਤਬਦੀਲ ਕਰਨਾਂ ਲੇਅਰਜ਼ ਨੂੰ ਓਨ (on) ਅਤੇ ਓਫ (off) ਕਰਨਾ ਓਪੇਸਿਟੀ (opacity) ਦਾ ਸਮਾਯੋਜਨ ਕਰਨਾ

Width:604 Height:454
Duration:00:07:21 Size:4.4 MB

Show video info