Getting started Eclipse - Punjabi

495 visits



Outline:

"Eclipse ( ਇਕਲਿਪਸ ) ਦੇ ਨਾਲ ਸ਼ੁਰੂਆਤ" ਦੇ ਇਸ ਸਪੋਕਨ ਟਿਊਟੋਰਿਅਲ ਵਿੱਚ ਅਸੀ ਸਿੱਖਣ ਜਾ ਰਹੇ ਹਾਂ Eclipse ਵਿੱਚ ਕਿਵੇਂ ਪ੍ਰੋਜੇਕਟ ਤਿਆਰ ਕਰਨਾ ਅਤੇ ਕਲਾਸ ਜੋੜਨਾ । Java ਪ੍ਰੋਗਰਾਮ ਲਿਖਣਾ ਅਤੇ Eclipse ਵਿੱਚ Java ਪ੍ਰੋਗਰਾਮ ਰਨ ਕਰਨਾ । ਇਸ ਟਿਊਟੋਰਿਅਲ ਲਈ ਅਸੀ ਵਰਤ ਰਹੇ ਹਾਂ : * ਉਬੰਟੂ 11 . 10 * Eclipse 3 . 7