Getting started java Installation - Punjabi

1499 visits



Outline:

ਇਸ ਟਿਊਟੋਰਿਅਲ ਵਿੱਚ ਅਸੀ java ਇੰਸਟਾਲ ਕਰਨ ਬਾਰੇ ਸਿਖਾਂਗੇ | Java ਦੀਆਂ ਐਪਲਿਕੇਸ਼ਨ ਅਤੇ ਇਸ ਦੀਆਂ ਕਿਸਮਾਂ ਇਸ ਟਿਊਟੋਰਿਅਲ ਨੂੰ ਚੰਗੀ ਤਰਾਂ ਜਾਨਣ ਲਈ ਤੁਹਾਡਾ ਇੰਟਰਨੇਟ ਨਾਲ ਜੁੜਿਆ ਹੋਣਾ ਜ਼ਰੂਰੀ ਹੈ । ਤੁਹਾਡੇ ਸਿਸਟਮ ਉੱਤੇ ਸਿਨੈਪਟਿਕ ਪੈਕੇਜ ਮੈਨੇਜਰ ਸੰਸਥਾਪਿਤ(ਇੰਸਟਾਲ) ਹੋਣਾ ਚਾਹੀਦਾ ਹੈ । ਤੁਹਾਨੂੰ ਲਿਨਕਸ ਵਿੱਚ ਟਰਮਿਨਲ ( Terminal ) , ਟੈਕਸਟ ਐਡੀਟਰ ( Text Editor ) ਅਤੇ ਸਿਨੈਪਟਿਕ ਪੈਕੇਜ ਮੈਨੇਜਰ ਦੀ ਵਰਤੋ ਦਾ ਗਿਆਨ ਹੋਣਾ ਚਾਹੀਦਾ ਹੈ ।