ANIMATE 2025 is here! 2D/3D animation hackathon using Synfig Studio and Blender. For more details, Click here!

Hello World Program in Eclipse - Punjabi

626 visits



Outline:

| Eclipse ਉੱਤੇ Java ਵਿੱਚ HelloWorld ਦੇ ਟਿਊਟੋਰਿਅਲ ਵਿੱਚ ਅਸੀ ਸਿੱਖਣ ਜਾ ਰਹੇ ਹਾਂ , ਕਿ Eclipse ਦੀ ਵਰਤੋ ਕਰਕੇ Java ਵਿੱਚ ਇੱਕ ਇੱਕੋ ਜਿਹੇ Hello World ( ਹੈਲੋ ਵਰਲਡ ) ਪ੍ਰੋਗਰਾਮ ਕਿਵੇਂ ਲਿਖੀਏ ਇਸ ਟਿਊਟੋਰਿਅਲ ਨੂੰ ਚਲਾਉਣ ਲਈ ਤੁਹਾਡੇ ਸਿਸਟਮ ਉੱਤੇ Eclipse ਇੰਸਟਾਲ ਹੋਣਾ ਚਾਹੀਦਾ ਹੈ ।