ANIMATE 2025 is here! 2D/3D animation hackathon using Synfig Studio and Blender. For more details, Click here!

Installing Eclipse - Punjabi

Play
Current Time 0:00
/
Duration Time 0:00
Remaining Time -0:00
Loaded: 0%
Progress: 0%
0:00
Fullscreen
00:00
Mute
Captions
  • captions off
  • English
  • Punjabi

This is a sample video. To access the full content,
please Login

861 visits



Outline:

ਲਿਨਕਸ ਉੱਤੇ Eclipse ਇੰਸਟਾਲ ਬਾਰੇ ਇਸ ਟਿਊਟੋਰਿਅਲ ਵਿੱਚ , ਅਸੀਂ ਉਬੰਟੂ ਅਤੇ Redhat ਆਪਰੇਟਿੰਗ ਸਿਸਟਮ ਉੱਤੇ Eclipse ਇੰਸਟਾਲ ਕਰਣਾ ਸਿਖਾਂਗੇ । | ਇਸ ਟਿਊਟੋਰਿਅਲ ਲਈ ਅਸੀ ਉਬੰਟੂ 11 . 10 ਦਾ ਵਰਤੋ ਕਰ ਰਹੇ ਹਾਂ । | ਇਸ ਟਿਊਟੋਰਿਅਲ ਬਾਰੇ ਸਹੀ ਤਰਾਂ ਜਾਨਣ ਲਈ ਤੁਹਾਡੇ ਕੋਲ ਹੋਣਾ ਚਾਹੀਦਾ ਹੈ . . . ਇੰਟਰਨੇਟ ਕੰਨੇਸ਼ਨ ਅਤੇ ਲਿਨਕਸ ਵਿੱਚ ਟਰਮਿਨਲ ਦੀ ਵਰਤੋ ਕਰਣ ਬਾਰੇ ਜਾਣਕਾਰੀ | ਤੁਹਾਡੇ ਕੋਲ root ਏਕਸੇਸ ਜਾਂ sudo ਦੀ ਆਗਿਆ ਵੀ ਹੋਣੀ ਚਾਹੀਦੀ ਹੈ ।