Instance fields - Punjabi

487 visits



Outline:

Instance ਫਿਲਡਸ * non - static ਫਿਲਡਸ ਦੇ ਬਾਰੇ ਜਾਨਣਾ । * TestStudent ਕਲਾਸ ਖੋਲੋ , ਜੋ ਅਸੀਂ ਬਣਾਈ ਹੈ । * ਡਾਟ ਆਪਰੇਟਰ ਦੀ ਵਰਤੋ ਕਰਕੇ roll_number ਅਤੇ name ਫਿਲਡਸ ਐਕਸੇਸ ਕਰੋ * ਆਉਟਪੁਟ ਵੇਖੋ । * ਫਿਲਡ ਇਨਿਸ਼ੀਲਾਇਜ ਕਰੋ ਅਤੇ ਆਉਟਪੁਟ ਵੇਖੋ । * ਫਿਲਡਸ ਦੇ ਮਾਡਿਫਾਇਰਸ ਨੂੰ ਪ੍ਰਾਇਵੇਟ ਵਿੱਚ ਬਦਲੋ । * ਏਰਰ ਨੂੰ ਡਿਬਗ ਕਰੋ , ਜੋ ਤੁਹਾਨੂੰ ਮਿਲਦੀ ਹੈ । * ਮਾਡਿਫਾਇਰ ਨੂੰ ਪ੍ਰੋਟੇਕਟੇਡ ਵਿੱਚ ਬਦਲੀਆਂ । * ਕਲਾਸ ਦੇ ਹਰ ਇੱਕ ਆਬਜੇਕਟ ਵਿੱਚ ਵਿਸ਼ੇਸ਼ ਵੈਲਿਊਜ ਹੋਵੇਗੀ । * Student ਕਲਾਸ ਦੇ ਦੋ ਆਬਜੇਕਟਸ ਬਨਾਓ ।