Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

Parameterized constructors - Punjabi

916 visits



Outline:

Parameterized ਕੰਸਟਰਕਟਰ * parameterized ਕੰਸਟਰਕਟਰ ਕੀ ਹੈ ? * ਪੈਰਾਮੀਟਰ ਦੇ ਬਿਨਾਂ ਕੰਸਟਰਕਟਰ ਬਣਾਉਣਾ * ਪੈਰਾਮੀਟਰ ਦੇ ਨਾਲ ਕੰਸਟਰਕਟਰ ਬਣਾਉਣਾ * ਕੰਸਟਰਕਟਰ ਵਿੱਚ ਵੇਰਿਏਬਲਸ ਦੀ ਵੇੈਲਿਊਜ ਨਿਰਧਾਰਤ ਕਰਨਾ * ਕੰਸਟਰਕਟਰ ਕਾਲ ਦੇ ਸਮੇਂ ਆਰਗਿਉਮੇਂਟਸ ਕਾਲ ਕਰਨਾ * parameterized ਕੰਸਟਰਕਟਰ ਦਾ ਕਾਰਜ * ਇੱਕੋ ਜਿਹੇ ਏਰਰਸ ਦਰਸਾਉਣਾ * ਏਰਰਸ ਦਰੁਸਤ ਕਰਨੀ * ਹੋਰ parameterized ਕੰਸਟਰਕਟਰ ਬਣਾਉਣਾ * ਕੰਸਟਰਕਟਰ ਦੀ ਵਰਤੋ ਕਿਉਂ ?