Introduction to Jmol Application - Punjabi
This is a sample video. To access the full content,
please
Login
274 visits
Outline:
jmol ਐਪਲੀਕੇਸ਼ਨ ਦਾ ਸੰਖੇਪ ਵਰਣਨ। ਜ਼ਰੂਰੀ ਸਾਫਟਵੇਅਰ। ਪੂਰਵ ਜ਼ਰੂਰਤਾਂ ਉਬੰਟੁ/ਲਿਨਕਸ ਸਿਸਟਮ ਉੱਤੇ Jmol ਐਪਲੀਕੇਸ਼ਨ ਖੋਲ੍ਹਣਾ। ਪ੍ਰੋਗਰਾਮ ਇੰਟਰਫ਼ੇਸ ਸੱਮਝਾਉਣਾ (ਮੈਨਿਊ ਬਾਰ, ਟੂਲ ਬਾਰ, ਪਾਪ-ਅਪ ਮੈਨਿਊ ਅਤੇ ਡਿਸਪਲੇ ਏਰੀਆ)। ਡਿਸਪਲੇ ਏਰੀਆ ਦਾ ਸਾਇਜ਼ ਬਦਲਨਾ। ਸਰਲ ਜੈਵਿਕ ਅਣੂਵਾਂ (ਅਲਕੇਨਸ) ਦੇ ਮਾਡਲ ਬਣਾਉਣਾ । ਐਨਰਜੀ ਮਿਨੀਮਾਇਜ਼ੇਸ਼ਨ .mol ਫਾਇਲ ਦੀ ਤਰ੍ਹਾਂ ਇਮੇਜ ਨੂੰ ਸੇਵ ਕਰਨਾ।