Measurements and Labeling - Punjabi

230 visits



Outline:

Carboxylic ਐਸਿਡ ਦਾ ਇੱਕ ਮਾਡਲ ਬਣਾਉਣਾ, ਉਦਾਹਰਣ: ਅਸੈਟਿਕ ਐਸਿਡ । Nitroalkane ਦਾ ਇੱਕ ਮਾਡਲ ਬਣਾਉਣਾ, ਉਦਾਹਰਣ: ਨਾਇਟਰੋਇਥੇਨ । ਇੱਕ ਮਾਡਲ ਵਿੱਚ ਐਟਮਸ ਨੂੰ ਐਲੀਮੈਂਟ ਦੇ ਸਿੰਬਲ ਨਾਲ ਲੇਬਲ ਕਰਨਾ। ਇੱਕ ਮਾਡਲ ਵਿੱਚ ਐਟਮਸ ਨੂੰ ਨੰਬਰ ਨਾਲ ਲੇਬਲ ਕਰਨਾ। ਇੱਕ ਮਾਡਲ ਵਿੱਚ ਐਟਮਸ ਨੂੰ ਸਿੰਬਲ ਅਤੇ ਨੰਬਰ ਦੋਨਾਂ ਨਾਲ ਲੇਬਲ ਕਰਨਾ। ਇੱਕ ਮਾਡਲ ਵਿੱਚ ਬੌਂਡ ਦੀ ਲੰਬਾਈ ਮਾਪਣਾ। ਉਦਾਹਰਣ: ਕਾਰਬਨ-ਕਾਰਬਨ ਸਿੰਗਲ ਬੌਂਡ। ਕਾਰਬਨ-ਆਕਸੀਜਨ ਸਿੰਗਲ ਅਤੇ ਡਬਲ ਬੌਂਡਸ। ਇੱਕ ਮਾਡਲ ਵਿੱਚ ਬੌਂਡ ਦੇ ਕੋਨ ਮਾਪਣਾ। ਇੱਕ ਮਾਡਲ ਵਿੱਚ ਡਾਈਹਾਇਡਰਲ ਕੋਨ ਮਾਪਣਾ।