Proteins and Macromolecules - Punjabi

215 visits



Outline:

ਪ੍ਰੋਟੀਨ ਡੇਟਾ ਬੈਂਕ (PDB ) ਵਿਚੋਂ ਪ੍ਰੋਟੀਂਸ ਦਾ ਸਟਰਕਚਰ ਲੋਡ ਕਰਨਾ। ਡੇਟਾਬੇਸ ਵਿਚੋਂ .pdb ਫਾਈਲਾਂ ਡਾਊਨਲੋਡ ਕਰਨਾ। PDB ਕੋਡ (4EX1) ਪ੍ਰਯੋਗ ਕਰਕੇ ਇੰਸੁਲੀਨ ਦਾ 3D ਸਟਰਕਚਰ ਵੇਖਣਾ। ਪਾਣੀ ਦੇ ਮੌਲੀਕਿਊਲਸ ਬਿਨਾ ਸਟਰਕਚਰ ਵੇਖਣਾ। ਸਕੈਂਡਰੀ ਸਟਰਕਚਰ ਦਾ ਡਿਸਪਲੇ ਬਦਲਣਾ। ਹਾਇਡਰੋਜਨ ਬੌਂਡਸ ਅਤੇ ਡਾਈਸਲਫਾਇਡ ਬੌਂਡਸ ਨੂੰ ਹਾਈਲਾਇਟ ਕਰਨਾ।