Script Console and Script Commands - Punjabi

220 visits



Outline:

ਸਕਰਿਪਟ ਕਮਾਂਡਾਂ ਦੇ ਬਾਰੇ ਵਿੱਚ। ਸਕਰਿਪਟ ਕਮਾਂਡਾਂ ਕਿਵੇਂ ਲਿਖਦੇ ਹਨ। ਸਕਰਿਪਟ ਕੰਸੋਲ ਦੀ ਕਿਵੇਂ ਵਰਤੋ ਕਰਦੇ ਹਨ । ਸਕਰਿਪਟ ਕਮਾਂਡਾਂ ਪ੍ਰਯੋਗ ਕਰਕੇ ਪ੍ਰੋਪੇਨ ਦਾ ਡਿਸਪਲੇ ਬਦਲਣਾ। ਐਟਮਸ ਅਤੇ ਬੌਂਡਸ ਦਾ ਰੰਗ ਬਦਲਣਾ। ਐਟਮਸ ਅਤੇ ਬੌਂਡਸ ਦਾ ਆਕਾਰ ਬਦਲਣਾ। ਪੈਨਲ ਉੱਤੇ ਟੈਕਸਟ ਦੀਆਂ ਲਕੀਰਾਂ ਦਿਖਾਉਣਾ। ਟੈਕਸਟ ਦਾ ਰੰਗ , ਫਾਂਟ ਅਤੇ ਫਾਂਟ ਦਾ ਆਕਾਰ ਬਦਲਣਾ।