Structures from Database - Punjabi

249 visits



Outline:

ਰਸਾਇਣਕ ਸਟਰਕਚਰ ਡੇਟਾਬੇਸ (PubChem) ਵਿਚੋਂ ਰਸਾਇਣਕ ਸਟਰਕਚਰਸ ਲੋਡ ਕਰਨਾ। ਫਿਨੋਲ ਦਾ ਸਟਰਕਚਰ ਲੋਡ ਕਰਨਾ ਅਤੇ ਇਸਨੂੰ ਪੈਰਾ-ਅਮੀਨੋ ਫਿਨੋਲ ਵਿੱਚ ਬਦਲਨਾ। ਕੋਲੈਸਟਰੋਲ ਦਾ ਸਟਰਕਚਰ ਲੋਡ ਕਰਨਾ ਅਤੇ ਡਬਲ-ਬੌਂਡ ਅਤੇ ਸਾਈਡ-ਚੇਨ ਨੂੰ ਹਾਈਲਾਇਟ ਕਰਨਾ। GChemPaint ਵਿੱਚ ਬਣੇ 2D ਸਟਰਕਚਰਸ ਨੂੰ Jmol ਵਿੱਚ 3D ਮਾਡਲਾਂ ਵਿੱਚ ਬਦਲਨਾ। Alanine, Adenosine, Alpha-d-glucopyranose ਦੇ 2D ਸਟਰਕਚਰਸ ਨੂੰ Jmol ਵਿੱਚ 3D ਮਾਡਲਾਂ ਵਿੱਚ ਬਦਲਨਾ ।