Surfaces and Orbitals - Punjabi

272 visits



Outline:

Alicyclic ਮੌਲੀਕਿਊਲਸ ਦੇ ਮਾਡਲ ਬਣਾਉਣਾ। ਉਦਾਹਰਣ: ਸਾਇਕਲੋਹੈਕਸੇਨ। Aromatic ਮੌਲੀਕਿਊਲਸ ਦੇ ਮਾਡਲ ਬਣਾਉਣਾ। ਉਦਾਹਰਣ: ਬੈਂਜੀਨ । ਮੌਲੀਕਿਊਲਸ ਦੀ ਸਰਫੇਸ ਟੋਪੋਲਜੀ ਦਿਖਾਉਣਾ। ਉਦਾਹਰਣ: ਮੌਲੀਕਿਊਲਰ ਸਰਫੇਸ ਅਤੇ ਡਾਟ ਸਰਫੇਸ। ਐਟੋਮਿਕ ਔਰਬਿਟਲਸ s, p, d ਅਤੇ f ਦੇ ਮਾਡਲ ਬਣਾਉਣਾ। ਮੌਲੀਕਿਊਲਰ ਔਰਬਿਟਲਸ sp3, sp2 ਅਤੇ sp ਦੇ ਮਾਡਲ ਬਣਾਉਣਾ। ਮੀਥੇਨ ਮੌਲੀਕਿਊਲ ਲਈ ਮੌਲੀਕਿਊਲਰ ਔਰਬਿਟਲਸ ਬਣਾਉਣਾ। ਇਥੀਨ ਮੌਲੀਕਿਊਲ ਲਈ ਮੌਲੀਕਿਊਲਰ ਔਰਬਿਟਲਸ ਬਣਾਉਣਾ।