Cataloging - Punjabi

175 visits



Outline:

Cataloging Library Staff ਦੇ ਰੂਪ ਵਿੱਚ ਲਾਗਿਨ ਕਰੋ, user - name ਅਤੇ password ਕਿਤਾਬ ਦੇ ਰੂਪ ਵਿੱਚ + New record ਚੁਣੋ । MARC record ਜੋੜੋ ਟੈਬ 0 ਵਿੱਚ: 000 - Leader, 003 Control number identifier, 005 Date and time of latest transaction, 008 Fixed length data elements General information, 020 International Standard Book Number ਟੈਬ 1 ਵਿੱਚ: 100 Main Entry - - Personal name ਟੈਬ 2 ਵਿੱਚ: 245 ਸਿਰਲੇਖ ਵੇਰਵਾ: 250 ਸੰਸਕਰਨ ਵੇਰਵਾ 260 ਪ੍ਰਕਾਸ਼ਨ, ਵੰਡ, ਆਦਿ (ਛਾਪ) ਟੈਬ 3 ਵਿੱਚ: 300 ਭੌਤਿਕ ਵੇਰਵਾ ਟੈਬ 6 ਵਿੱਚ: 650 Subject Added Entry - - Topical Term ਟੈਬ 9 ਵਿੱਚ: 952 ਲੋਕੇਸ਼ਨ ਅਤੇ ਆਇਟਮ ਦੀ ਜਾਣਕਾਰੀ (ਕੋਹਾ)