Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

Basics of Single Dimensional Array in awk - Punjabi

527 visits



Outline:

awk ਵਿੱਚ Arrays ਕੀ ਹਨ ਇਹ ਹੋਰ ਪ੍ਰੋਗਰਾਮਿੰਗ ਭਾਸ਼ਾਵਾਂ ਦੇ arrays ਤੋਂ ਕਿਵੇਂ ਵੱਖਰਾ ਹੈ array ਦੇ ਐਲੀਮੈਂਟਸ ਨੂੰ ਰੈਫਰ ਕਰਨਾ ਇੱਕ array ਐਲੀਮੈਂਟ ਅਸਾਇਨ ਕਰਨ ਦਾ ਸਿੰਟੈਕਸ Awk arrays ਵਿੱਚ ਸੂਚੀ –ਪੱਤਰ ਸਹਿਯੋਗੀ array ਦਾ ਲਾਭ ਜਾਂਚੋ ਕਿ ਕੀ ਕੋਈ element ਕਿਸੇ ਨਿਸ਼ਚਿਤ ਇੰਡੈਕਸ ਵਿੱਚ array ਵਿੱਚ ਮੌਜੂਦ ਹੈ ਇੱਕ element ਦੀ ਹਾਜ਼ਰੀ ਦੀ ਜਾਂਚ ਕਰਨ ਦੇ ਲਈ ਗਲਤ ਅਤੇ ਸਹੀ ਤਰੀਕੇ