Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

More on Single Dimensional Array in awk - Punjabi

453 visits



Outline:

ਫਾਇਲ ਦੇ ਨਾਲ awk array ਦੀ ਵਰਤੋਂ ਉਦਾਹਰਣ: ਫਾਰਮੂਲੇ ਦੇ ਆਧਾਰ ‘ਤੇ ਸਾਰੇ ਵਿਦਿਆਰਥੀਆਂ ਦੇ ਲਈ HRA ਦੀ ਗਿਣਤੀ ਕਰਨਾ Array ਦੇ ਐਲੀਮੈਂਟਸ ਨੂੰ ਸਕੈਨ “for loop” ਦੇ ਨਵੇਂ ਵੈਰੀਏਸ਼ਨ Array ਐਲੀਮੈਂਟ ਨੂੰ ਡਿਲੀਟ ਕਰਨਾ (ਸਿੰਗਲ ਰਿਕਾਰਡ) ਪੂਰਾ array ਡਿਲੀਟ ਕਰਨਾ ARGC ਅਤੇ ARGV ਦੀ ਵੈਲਿਊ ਦਰਸਾਉਣਾ ਉਦਾਹਰਣ: ARGC = number of command line arguments supplied + 1 ARGV array ਅਤੇ ENVIRON array