MultiDimensional Array in awk - Punjabi

183 visits



Outline:

Awk ਵਿੱਚ multidimensional array ਦੀ ਪਰਿਭਾਸ਼ਾ ਐਲੀਮੈਂਟ ਦੀ ਪਹਿਚਾਣ ਮਲਟੀਪਲ indices ਦੇ ਕ੍ਰਮ ਦੁਆਰਾ ਹੁੰਦੀ ਹੈ । ਉਨ੍ਹਾਂ ਦੇ ਵਿਚਕਾਰ ਇੱਕ separator ਦੇ ਨਾਲ, ਸਿੰਗਲ ਸਟਰਿੰਗ ਵਿੱਚ ਸ਼ਾਮਲ Awk ਵਿੱਚ 2 by 2 multidimensional array ਬਣਾਉਣਾ 2 by 2 matrix ਦਾ transpose ਬਣਾਉਣਾ multidimensional array ਸਕੈਨ ਕਰਨਾ split ਫੰਕਸ਼ਨ ਦੇ ਨਾਲ for loop ਸੰਯੁਕਤ ਕਰਨਾ for loop ਦਾ ਸਿੰਟੈਕਸ split ਫੰਕਸ਼ਨ ਦਾ ਸਿੰਟੈਕਸ