Getting Ready for Moodle Installation - Punjabi

555 visits



Outline:

Moodle ਇੰਸਟਾਲ ਕਰਨ ਦੇ ਲਈ ਸਿਸਟਮ ਲੋੜਾਂ XAMPP ਦੇ ਲਈ ਜਾਂਚ ਕਰਨਾ PHP ਵਰਜਨ ਦੀ ਜਾਂਚ ਕਰਨਾ MySQL (MariaDB) ਵਰਜਨ ਦੀ ਜਾਂਚ ਕਰਨਾ ਐਰਰ ਮੈਸੇਜ “Unable to connect” ਹੱਲ ਕਰਨਾ ਅਤੇ XAMPP service ਸ਼ੁਰੂ ਕਰਨਾ ਐਰਰ ਮੈਸੇਜ “Command not found” ਹੱਲ ਕਰਨਾ ਅਤੇ XAMPP service ਸ਼ੁਰੂ ਕਰਨਾ ਐਰਰ ਮੈਸੇਜ “An apache daemon is already running” ਹੱਲ ਕਰਨਾ ਅਤੇ XAMPP service ਸ਼ੁਰੂ ਕਰਨਾ ਐਰਰ ਮੈਸੇਜ “MySQL daemon failed to start” ਹੱਲ ਕਰਨਾ ਅਤੇ XAMPP service ਸ਼ੁਰੂ ਕਰਨਾ Moodle ਦੇ ਲਈ ਇੱਕ ਯੂਜਰ ਅਤੇ ਡਾਟਾਬੇਸ ਬਣਾਉਣਾ ਸਫਲਤਾ ਪੁਸ਼ਟੀ ਦਾ ਮੈਸੇਜ