User Roles in Moodle - Punjabi

254 visits



Outline:

ਯੂਜ਼ਰ ਨੂੰ ਐਡਮਿਨ ਰੋਲ ਅਸਾਈਨ ਕਰਨਾ ਆਪਣੇ ਆਪ ਟੀਚਰ ਨੂੰ ਇੱਕ ਕੋਰਸ ਅਸਾਈਨ ਕਰਨਾ ਸਟੂਡੈਂਟ ਨੂੰ ਕੋਰਸ ਵਿੱਚ ਇਨਰੋਲ ਕਰਨਾ ਬਣਾਏ ਗਏ ਸਾਰੇ ਯੂਜ਼ਰਸ ਨੂੰ ਦੇਖਣਾ Edit profile ਲਿੰਕ ਦੀ ਵਰਤੋਂ ਕਿਵੇਂ ਕਰੀਏ ਮੇਨ ਐਡਮਿਨੀਸਟਰੇਟਰ ਦਾ ਰੋਲ ਇੱਕ ਟੀਚਰ ਨੂੰ ਕੋਰਸ ਅਸਾਈਨ ਕਰਨ ਦਾ ਪ੍ਰਦਰਸ਼ਨ ਇੱਕ ਸਟੂਡੈਂਟ ਨੂੰ ਕੋਰਸ ਅਸਾਈਨ ਕਰਨ ਦਾ ਪ੍ਰਦਰਸ਼ਨ ਕਿਸੇ ਯੂਜ਼ਰ ਦੀ ਕੋਰਸ ਤੋਂ ਨਾਮਜ਼ਦਗੀ ਕਿਵੇਂ ਹਟਾਈਏ ਨਾਮਜ਼ਦਗੀ ਸ਼ੁਰੂਆਤ ਅਤੇ ਸਮਾਪਤ ਦੀਆਂ ਤਾਰੀਖਾਂ ਦੇ ਨਾਲ ਉਪਯੋਗਕਰਤਾ ਨੂੰ ਮੁਅੱਤਲ ਕਰੋ ਇਨਰੋਲਮੈਂਟ (ਨਾਮਜ਼ਦ) ਦੀ ਸਟਾਰਟ ਅਤੇ ਐਂਡ ਡੇਟ ਤੋਂ ਯੂਜ਼ਰ ਨੂੰ ਸਸਪੈਂਡ ਕਰੋ