Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

Access Modifiers in PERL - Punjabi

590 visits



Outline:

Access Modifiers in PERL 1. private ਵੇਰੀਏਬਲ - my ਸਕੋਪ ਉਸ ਬਲਾਕ ਵਿੱਚ ਹੈ ਜਿੱਥੇ ਇਹ ਘੋਸ਼ਿਤ ਹੁੰਦਾ ਹੈ। 2. lexically scoped ਵੇਰੀਏਬਲਸ – ਲੋਕਲ l ਇਸਦਾ ਮਤਲੱਬ ਹੈ ਇਹ ਬਲਾਕ ਵਿੱਚ ਅਸਥਾਈ ਵੈਲਿਊ ਪ੍ਰਾਪਤ ਕਰਦੇ ਹਨ। 3. global ਵੇਰੀਏਬਲਸ - our ਇਸਨੂੰ ਹੋਰ ਪੈਕੇਜ ਵਿੱਚ ਐਕਸੈਸ ਕਰਦੇ ਸਮੇਂ, ਪੈਕੇਜ ਨਾਮ ਦਿੱਤੇ ਬਿਨਾਂ ਐਕਸੈਸ ਕੀਤਾ ਜਾ ਸਕਦਾ ਹੈ।