Arrays - Punjabi

571 visits



Outline:

ਐਰੇ ਪਰਲ ਵਿੱਚ ਉਪਲੱਬਧ ਇੱਕ ਡੇਟਾ ਸਟਰਕਚਰ ਹੈ । ਪਰਲ ਵਿੱਚ ਐਰੇ , ਕਿਸੇ ਵੀ ਡੇਟਾ ਟਾਈਪ ਦੇ ਐਲੀਮੈਂਟਸ ਨੂੰ ਰੱਖ ਸਕਦਾ ਹੈ । ਪਰਲ ਵਿੱਚ ਐਰੇ ਦਾ ਘਟਨਾ / ਵਧਨਾ ਇਸ ਤੋਂ ਐਲੀਮੈਂਟਸ ਨੂੰ ਹਟਾਉਣ / ਜੋੜਨ ਉੱਤੇ ਆਧਾਰਿਤ ਹੁੰਦਾ ਹੈ । ਐਰੇ ਦਾ ਆਖਰੀ ਇੰਡੈਕ੍ਸ ਹੈ: $ # array ਐਰੇ ਦੀ ਲੰਬਾਈ ਦੀ ਗਿਣਤੀ ਇਸ ਪ੍ਰਕਾਰ ਕਰ ਸਕਦੇ ਹਾਂ : $ # array + 1 OR scalar ( @ array ) OR $ length = @ array ਐਰੇ ਦੇ ਐਲੀਮੈਂਟਸ ਇਸ ਪ੍ਰਕਾਰ ਲਿਆ ਸਕਦੇ ਹਾਂ $ arrayName [ indexOfElement ] ਅਸੀ for ਅਤੇ foreach ਲੂਪ ਦੀ ਵਰਤੋ ਕਰਕੇ ਐਰੇ ਦੇ ਹਰ ਇੱਕ ਐਲੀਮੈਂਟ ਨੂੰ ਦੋਹਰਾ ਸਕਦੇ ਹਾਂ ।