Blocks in Perl - Punjabi

433 visits



Outline:

ਵਿਸ਼ੇਸ਼ ਬਲਾਕਸ 1 . Begin ਇਹ ਬਲਾਕ ਕੰਪਾਇਲੇਸ਼ਨ ਦੇ ਸਮੇਂ ਚੱਲਦਾ ਹੈ ਇੱਕ ਵਾਰ ਜਦੋਂ ਪਰਿਭਾਸ਼ਿਤ ਹੁੰਦਾ ਹੈ । ਬਾਕੀ ਦੇ ਕੋਡ ਦੇ ਨਿਸ਼ਪਾਦਨ ਤੋਂ ਪਹਿਲਾਂ ਕੁੱਝ ਵੀ ਜਿਸਨੂੰ ਸ਼ਾਮਿਲ ਹੋਣ ਦੀ ਜਰੁਰਤ ਹੈ, ਇੱਥੇ ਲਿਖਿਆ ਜਾਂਦਾ ਹੈ । 2 . End ਇਹ ਬਲਾਕ ਅੰਤ ਵਿੱਚ ਚੱਲਦਾ ਹੁੰਦਾ ਹੈ । ਕੁੱਝ ਵੀ ਜਿਸਨੂੰ ਅੰਤ ਵਿੱਚ ਚੱਲਣ ਦੀ ਜਰੁਰਤ ਹੈ ਇੱਥੇ ਲਿਖਿਆ ਜਾਂਦਾ ਹੈ । 3 . UNITCHECK ਬਲਾਕਸ 4 . CHECK ਬਲਾਕਸ 5 . INIT ਬਲਾਕਸ