Comments in Perl - Punjabi

375 visits



Outline:

ਪਰਲ ਵਿੱਚ ਕਮੈਂਟਸ ਦੋ ਪ੍ਰਕਾਰ ਦੇ ਕਮੈਂਟਸ - 1 . Single Line ( ਸਿੰਗਲ ਲਕੀਰ ) 2 . Multi Line ( ਬਹੁ ਲਕੀਰ ) ਸਿੰਗਲ ਲਕੀਰ ਕਮੈਂਟ # ਸਿੰਬਲ ਦੇ ਨਾਲ ਸ਼ੂਰੂ ਹੁੰਦਾ ਹੈ । ਬਹੁ ਲਕੀਰ ਕਮੈਂਟ ਦੀ ਵਰਤੋ ਕੋਡ ਦੇ ਭਾਗ ਨੂੰ ਕਮੈਂਟ ਕਰਨ ਲਈ ਕੀਤਾ ਜਾਂਦਾ ਹੈ । = cut = head ਜਾਂ = begin = end = ਚਿੰਨ੍ਹ ਨਾਲ ਸ਼ੁਰੂਆਤ ਕਰਨਾ