Unlock the Power of Open Source! The " Linux New " SWAYAM Plus Course is live now and about 2,500 learners have already registered for it.

If you are a registered learner, the forum page is now active. Visit the page and get all your questions answered.

Conditional statements - Punjabi

872 visits



Outline:

Outline: if ਕੰਡੀਸ਼ਨਲ ਸਟੇਟਮੈਂਟ ਦੀ ਵਰਤੋ ਕੁੱਝ ਕੰਡੀਸ਼ਨ ਨੂੰ ਟੈਸਟ ਕਰਨ ਲਈ ਕੀਤੀ ਜਾਂਦੀ ਹੈ ਅਤੇ ਜੇਕਰ ਉਹ ਕੰਡੀਸ਼ਨ ਪੂਰਾ ਹੁੰਦਾ ਹੈ ਤਾਂ ਕੋਡ ਦੇ ਭਾਗ ਨੂੰ ਚਲਾਉਂਦੀ ਹੈ । if - else ਕੰਡੀਸ਼ਨਲ ਸਟੇਟਮੈਂਟ ਦੀ ਵਰਤੋ ਕੁੱਝ ਕੰਡੀਸ਼ਨ ਨੂੰ ਟੈਸਟ ਕਰਨ ਲਈ ਕੀਤੀ ਜਾਂਦੀ ਹੈ ਅਤੇ ਜੇਕਰ ਉਹ ਕੰਡੀਸ਼ਨ ਪੂਰਾ ਹੁੰਦਾ ਹੈ ਤਾਂ ਕੋਡ ਦੇ ਭਾਗ ਨੂੰ ਚਲਾਉਂਦੀ ਹੈ । ਨਹੀਂ ਤਾਂ else ਬਲਾਕ ਵਿੱਚ ਲਿਖੇ ਹੋਏ ਕੋਡ ਨੂੰ ਚਲਾਉਂਦੀ ਹੈ ।