Data Structures - Punjabi

563 visits



Outline:

ਪਰਲ 3 ਪ੍ਰਕਾਰ ਦੇ ਡੇਟਾ ਸਟਰਕਚਰਸ ਪ੍ਰਦਾਨ ਕਰਦਾ ਹੈ । 1 . ਸਕੇਲਰ ( Scalar ) ਇਹ ਪਰਲ ਵਿੱਚ ਬੁਨਿਆਦੀ ਡੇਟਾ ਸਟਰਕਚਰ ਹੈ । ਇਹ ਪਰਲ ਵਿੱਚ ਵੇਰੀਏਬਲਸ ਪਰਿਭਾਸ਼ਿਤ ਕਰਨ ਜਿਨ੍ਹਾਂ ਵਧੀਆ ਹੈ । ਉਦਾਹਰਨ : $ variable = 9 ; 2 . ਐਰੇ ( Array ) ਇਹ ਡੇਟਾ ਦਾ ਇੱਕ ਕ੍ਰਮ ਸੰਗ੍ਰਿਹ ਹੈ । ਇਸ ਵਿੱਚ ਕਿਸੇ ਵੀ ਪ੍ਰਕਾਰ ਦੇ ਐਲੀਮੈਂਟਸ ਸ਼ਾਮਿਲ ਹੁੰਦੇ ਹਨ ਉਦਾਹਰਣ: @ array = ( 1 , 5 , 6 , ‘abc’ , 7 ) ; 3 . ਹੈਸ਼ ( Hash ) ਇਹ ਡੇਟਾ ਦਾ ਇੱਕ ਕ੍ਰਮ - ਰਹਿਤ ਸੰਗ੍ਰਿਹ ਹੈ । ਇਹ ਕੀ - ਵੈਲਿਊ ਪੇਅਰ ਸਟਰਕਚਰ ਹੈ । ਇਸ ਵਿੱਚ ਕਿਸੇ ਵੀ ਪ੍ਰਕਾਰ ਦੇ ਐਲੀਮੈਂਟਸ ਸ਼ਾਮਿਲ ਹੁੰਦੇ ਹਨ ਉਦਾਹਰਣ : % hash = ( Name = > John , Department = > Finance ) ;