Downloading CPAN module - Punjabi

236 visits



Outline:

Downloading CPAN module 1. Linux OS: ਡਾਊਂਨਲੋਡ ਦੇ ਅਨੇਕਾਂ ਤਰੀਕੇ ਹਨ । ਟਾਈਪ ਕਰੋ cpan ਅਤੇ ਐਂਟਰ ਦਬਾਓ । ਇਹ ਸਾਨੂੰ cpan ਪ੍ਰੌਮਪਟ ਦਿੰਦਾ ਹੈ । ਟਾਈਪ ਕਰੋ install ਮਾਡਿਊਲ ਨੇਮ 2. Windows OS: ਵਿੰਡੋਜ਼ ‘ਤੇ Perl ਸੰਸਥਾਪਿਤ (ਇੰਸਟਾਲੇਸ਼ਨ) ਦੇ ਨਾਲ PPM (Perl Package Module) ਨਾਮ ਵਾਲੀ ਇੱਕ ਉਪਯੋਗਤਾ ਸੰਸਥਾਪਿਤ (ਇੰਸਟਾਲ) ਹੁੰਦੀ ਹੈ । ਟਾਈਪ ਕਰੋ ppm install ਮਾਡਿਊਲ ਨੇਮ