Exception and error handling in PERL - Punjabi

341 visits



Outline:

Exception and error handling ਜਦੋਂ ਇੱਕ ਐਰਰ ਆਉਂਦੀ ਹੈ ਤਾਂ ਐਕਸੈਪਸ਼ਨਨ ਅਤੇ ਐਰਰ ਹੈਂਡਲਿੰਗ ਪ੍ਰੋਗਰਾਮ ਨੂੰ ਫੇਰ ਪ੍ਰਾਪਤ ਕਰਨ ਲਈ ਮਦਦ ਕਰਦੇ ਹਨ । ਪਰਲ ਵਿੱਚ ਵਰਤੋ ਕੀਤੇ ਗਏ ਮੈਥਡਸ: 1. warn () 2. die () 3. eval ()