Including files or modules - Punjabi

276 visits



Outline:

Including Files or modules in Perl program ਅਸੀ ਹੇਠਾਂ ਦਿੱਤੇ ਤਰੀਕਿਆਂ ਦਾ ਪ੍ਰਯੋਗ ਕਰਕੇ ਪਰਲ ਮਾਡਿਊਲਸ ਜਾਂ ਫਾਈਲਸ ਨੂੰ ਸ਼ਾਮਿਲ ਕਰ ਸਕਦੇ ਹਾਂ: 1. do: ਇਹ ਸੋਰਸ ਕੋਡ ਨੂੰ ਹੋਰ ਫਾਈਲਸ ਵਿਚੋਂ ਮੌਜੂਦਾ ਸਕਰਿਪਟ ਵਿੱਚ ਸ਼ਾਮਿਲ ਕਰਦਾ ਹੈ । 2. use: ਇਹ ਕੇਵਲ ਪਰਲ ਮਾਡਿਊਲ ਫਾਈਲਸ ਨੂੰ ਸ਼ਾਮਿਲ ਕਰਦਾ ਹੈ। ਕੋਡ ਦੇ ਅਸਲੀ ਨਿਸ਼ਪਾਦਨ ਤੋਂ ਪਹਿਲਾਂ ਫਾਈਲਸ ਸ਼ਾਮਿਲ ਕੀਤੀਆਂ ਜਾਂਦੀਆਂ ਹਨ। 3. require: ਇਹ ਪਰਲ ਪ੍ਰੋਗਰਾੰਸ ਅਤੇ ਮਾਡਿਊਲਸ ਦੋਨਾਂ ਨੂੰ ਸ਼ਾਮਿਲ ਕਰਦਾ ਹੈ।