Overview and Installation of PERL - Punjabi

424 visits



Outline:

1.ਉਬੰਟੁ ਲਿਨਕਸ ਉੱਤੇ ਪਰਲ 5.14.2 ਦਾ ਸੰਸਥਾਪਨ ਲਿਨਕਸ ਵਿੱਚ XAMPP ਸੰਸਥਾਪਿਤ ਕਰna । ( XAMPP Apache , PERL , PHP ਅਤੇ MySQL ਪੈਕੇਜੇਸ ਨੂੰ ਮਿਲਾ ਕੇ ਬਣਾਇਆ ਗਿਆ ਹੈ ਪੈਕੇਜ ਹੈ ਜੋ ਲਿਨਕਸ ਲਈ ਉਪਲੱਬਧ ਹੈ ) ਡਿਫ਼ਾਲਟ ਵੈਬਸਰਵਰ ਡਾਈਰੈਕਟਰੀ 'opt' ਵਿੱਚ ਸੈੱਟ ਕੀਤੀ ਜਾਵੇਗੀ । ਜਾਂ ਸਿਨੈਪਟਿਕ ਪੈਕੇਜ ਮੈਨੇਜਰ ਵਿੱਚ ਉਪਲੱਬਧ ਡਿਫ਼ਾਲਟ ਪਰਲ ਸੰਸਥਾਪਨ ਪ੍ਰਯੋਗ ਕਰਨਾ। 2 . ਵਿੰਡੋਜ਼ ਉੱਤੇ ਪਰਲ 5.14.2 ਦਾ ਸੰਸਥਾਪਨ ਵਿੰਡੋਜ਼ ਵਿੱਚ XAMPP ਸੰਸਥਾਪਿਤ ਕਰਨਾ। ( XAMPP Apache , PERL , PHP ਅਤੇ MySQL ਪੈਕੇਜੇਸ ਨੂੰ ਮਿਲਾ ਕੇ ਬਣਾਇਆ ਗਿਆ ਪੈਕੇਜ ਹੈ ਜੋ ਵਿੰਡੋਜ਼ ਲਈ ਉਪਲੱਬਧ ਹੈ ) ਡਿਫ਼ਾਲਟ ਵੈਬਸਰਵਰ ਡਾਈਰੈਕਟਰੀ 'htdocs' ਵਿੱਚ ਸੈੱਟ ਕੀਤੀ ਜਾਵੇਗੀ ।