Perl Module Library (CPAN) - Punjabi

307 visits



Outline:

Perl Module Library Comprehensive Perl Archive Network (CPAN) ਮਾਡਿਊਲਸ ਦੀ ਲਾਇਬ੍ਰੇਰੀ ਹੁੰਦਾ ਹੈ । 1. ਯੂਜ਼ਰ CPAN ਵਿੱਚ ਉਪਲੱਬਧ ਮੌਜੂਦਾ ਮਾਡਿਊਲਸ ਦੀ ਵਰਤੋਂ ਕਰ ਸਕਦਾ ਹੈ । 2. ਯੂਜ਼ਰ ਦੁਆਰਾ ਬਣਾਏ ਗਏ ਨਵੇਂ ਮਾਡਿਊਲਸ CPAN ‘ਤੇ ਅਪਲੋਡ ਕੀਤੇ ਜਾ ਸਕਦੇ ਹਨ ਜਿਸਦੇ ਨਾਲ ਕਿ ਹੋਰ Perl ਯੂਜ਼ਰਸ ਇਸ ਦੀ ਵਰਤੋਂ ਕਰ ਸਕਣ ।