Referencing and Dereferencing - Punjabi

277 visits



Outline:

Referencing: \ (ਬੈਕਵਰਡ ਸਲੈਸ਼) ਜੋੜ ਕੇ ਰੈਫਰੈਂਸ ਬਣਾਉਣਾ ਭਿੰਨ-ਭਿੰਨ ਉਦਾਹਰਣਾਂ ਦੀ ਨੁਮਾਇਸ਼ ਉਦਾਹਰਣਾਂ ਦੇ ਨਾਲ ਸਕਰਿਪਟ ਵਿੱਚ ਐਰੇ ਰੈਫਰੈਂਸ/ਹੈਸ਼ ਰੈਫਰੈਂਸ ਦੇ ਐਲੀਮੈਂਟਸ ਨੂੰ ਜੋੜਨਾ, ਹਟਾਉਣਾ, ਐਕਸੈਸ ਕਰਨਾ Dereferencing: ਰੈਫਰੈਂਸ ਦੁਆਰਾ ਰੈਫਰ ਕੀਤੀ ਜਾਂਦੀ ਅਸਲੀ ਐਂਟੀਟੀ ਪ੍ਰਾਪਤ ਕਰਨਾ। ਭਿੰਨ-ਭਿੰਨ ਉਦਾਹਰਣਾਂ ਦੀ ਨੁਮਾਇਸ਼