Sample PERL program - Punjabi

500 visits



Outline:

Sample Perl program ਅਸੀਂ ਹੁਣ ਤੱਕ ਕਵਰ ਕੀਤੇ ਹੋਏ ਮੁੱਖ ਵਿਸ਼ਿਆਂ ਨੂੰ ਸੈਂਪਲ ਪਰਲ ਪ੍ਰੋਗਰਾਮ ਵਿੱਚ ਸ਼ਾਮਿਲ ਕੀਤਾ ਹੈ। ਇਹ ਪ੍ਰੋਗਰਾਮ ਇੱਕ ਖੇਤਰ ਦੀਆਂ ਵੱਖ-ਵੱਖ ਵੈਧਰ ਫੋਰਕਾਸਟ ਰਿਪੋਰਟਸ ਦਾ ਆਊਟਪੁੱਟ ਦੇਵੇਗਾ। 1. Weather dot pm ਇੱਕ ਮਾਡਿਊਲ ਫਾਈਲ ਹੈ ਜੋ ਇਸ ਪ੍ਰੋਗਰਾਮ ਦੇ ਲੋੜੀਂਦੇ ਡੇਟਾ ਨੂੰ ਰੱਖਣ ਲਈ ਇੱਕ ਜਟਿਲ ਡੇਟਾ ਸਟਰਕਚਰ ਰੱਖਦੀ ਹੈ। 2. weather_report.plਉਹ ਪਰਲ ਪ੍ਰੋਗਰਾਮ ਹੈ ਜੋ ਲੋੜੀਂਦੇ ਆਊਟਪੁੱਟ ਦੇਣ ਲਈ ਇਸ ਮਾਡਿਊਲ ਫਾਈਲ ਦੀ ਵਰਤੋਂ ਕਰਦਾ ਹੈ।