Variables in Perl - Punjabi

419 visits



Outline:

ਵੇਰੀਏਬਲਸ ਦੀ ਵਰਤੋ ਵੈਲਿਊਜ ਜਿਵੇਂ ਟੈਕਸਟ ਸਟਰਿੰਗਸ , ਨੰਬਰਸ ਜਾਂ ਐਰੇਜ ਨੂੰ ਸਟੋਰ ਕਰਨ ਲਈ ਕੀਤੀ ਜਾਂਦੀ ਹੈ। ਪਰਲ ਵਿੱਚ ਸਾਰੇ ਵੇਰੀਏਬਲਸ $ ਚਿੰਨ੍ਹ ਸਿੰਬਲ ਨਾਲ ਸ਼ੁਰੂ ਹੁੰਦੇ ਹਨ। ਪਰਲ ਵਿੱਚ ਵੇਰੀਏਬਲ ਘੋਸ਼ਿਤ ਕਰਨਾ: $ var_name = value ; ਉਦਾਹਰਣ: $ count = 1 ; $ stringVar = My Name is PERL ;